ਹੋਕਾ
ਉੱਠ ਕਬਰ ‘ਚੋਂ ‘ਵਾਰਿਸ’ ‘ਬੁੱਲਿਆ’ਮੀਆਂ ਮੁਹੰਮਦਾ, ਜਾਗ ਫਰੀਦਾ,ਅੱਪੜ ਬਾਹੂ, ਬਹੁੜ- ਹੁਸੈਨਾ,ਲਹਿਜਿਆਂ ਦੇ ਫੜ ਹੱਥੀਂ ਟੋਕੇਥਾਉਂ ਥਾਈਂ ਉੱਠ ਖਲੋਤੇਵੱਢਿਓ! ਖੇਡ ਵਿਗਾੜਨ

ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ।ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।