Free Shipping Available

Mohabbatan Waleya Lyrics: A Heartfelt Punjabi Love Ballad by Navi Bawa

Mohabbatan Waleya Lyrics: A Heartfelt Punjabi Love Ballad by Navi Bawa

Discover the soulful lyrics of “Mohabbatan Waleya” by Navi Bawa, a mesmerizing Punjabi love song that captures the essence of longing, devotion, and unspoken emotions. Penned by Jass Gill and composed with heartfelt melodies by Navi Bawa himself, this track is a beautiful ode to love’s timeless yearning. With its poetic verses and soul-stirring music, the song has struck a chord with listeners worldwide. Below, we dive into the complete lyrics, their meaning, and why this song is a must-listen for every Punjabi music lover.

About the Song: Mohabbatan Waleya

Released under the creative direction of Manjot Bawa and digitally managed by EYP Creations, “Mohabbatan Waleya” features Navi Bawa’s enchanting vocals and a visually captivating music video directed by Yaadu Brar. The video stars Amara Raja as the female lead, with stunning visuals edited by Mr Editor and makeup by Kiran Dhindsa. The artwork by Yasheen Ghurail adds a vibrant touch to the song’s aesthetic.

This romantic ballad beautifully blends traditional Punjabi poetry with modern musical elements, making it a perfect addition to your playlist for moments of love and reflection.

Complete Lyrics of Mohabbatan Waleya

Below are the full lyrics of “Mohabbatan Waleya” in Punjabi, showcasing the poetic brilliance of Jass Gill:

ਗੱਲਾਂ ਗੁੰਮ ਹੋ ਜਾਂਦੀਆਂ ਨੇ,
ਮੂਹਰੇ ਜਦ ਬੈਠ ਤੂੰ ਜਾਵੇ..
ਇਹੋ ਕੋਸ਼ਿਸ਼ ਵਿਚ ਰਹਿੰਨੇ ਆਂ,
ਕਿ ਤੂੰ ਸਾਨੂੰ ਨਜ਼ਰ ਕਿਵੇਂ ਆਵੇ..

ਮੁਹੱਬਤਾਂ ਵਾਲਿਆ ਵੇ ਅੜਿਆ,
ਕੋਈ ਵਕਤੀ ਆਸ ਹੀ ਦੇਜਾ,
ਕੋਈ ਛੱਲਾ ਜਾਂ ਖਤ ਕੋਈ,
ਜਾਂ ਦਿਲ ਨੂੰ ਯਾਦ ਹੀ ਦੇਜਾ..
ਵੇ ਮੋਹ ਨਾਲ ਦੇਖਲੈ ਇੱਕ ਪਲ ਵੇ,
ਖੈਰਾਂ ਜੋ ਮੰਗਦੀ ਤੇਰੇ ਲਈ..
ਕੋਈ ਤਸਵੀਰ ਭੇਜਦੇ ਵੇ,
ਜਾਂ ਕੋਈ ਖੁਆਬ ਹੀ ਦੇਜਾ..

ਅੱਲੜ ਦੇ ਕਿਉਂ ਜਜ਼ਬਾਤਾਂ ਦੀ,
ਵੇ ਦੱਸ ਤੂੰ ਕਦਰ ਨਹੀਂ ਪਾਉਂਦਾ..
ਅੱਖਾਂ ਬਿਨ ਝਪਕੇ ਤੱਕਦੀ ਆਂ,
ਵੇ ਦਿਲ ਨੂੰ ਸਬਰ ਨਹੀਂ ਆਉਂਦਾ..
ਵੇ ਰੁੱਤਾਂ ਇਸ਼ਕ ਦੀਆਂ ਅੜਿਆ,
ਕਿਤੇ ਖਾਲੀ ਨਾ ਮੁੜ ਜਾਵਣ..
ਝੋਲੀ ਗ਼ਮ ਰਹਿ ਜਾਣ ਜਿਉਣੇ ਲਈ,
ਕਿਤੇ ਹਾਸੇ ਨਾ ਥੁੜ ਜਾਵਣ..

ਹਾਲ ਬੇਹਾਲ ਹੋ ਜਾਂਦਾ,
ਵੇ ਜਦ ਤੂੰ ਨਜ਼ਰ ਨਹੀਂ ਆਉਂਦਾ..
ਅੱਖਾਂ ਬਿਨ ਝਪਕੇ ਤੱਕਦੀ ਆਂ,
ਵੇ ਦਿਲ ਨੂੰ ਸਬਰ ਨਹੀਂ ਆਉਂਦਾ..

ਇਹ ਹਸਰਤ ਹੈ ਵੇ ਉਮਰਾਂ ਦੀ,
ਤੇ ਏਹੇ ਅਹਿਸਾਸ ਵੀ ਮੁੱਕਣੇ ਨਹੀਂ..
ਵੇ ਸਭ ਕੁਰਬਾਨ ਏ ਤੈਥੋਂ,
ਇਹ ਨੀਂਦਾਂ ਕੀ, ਇਹ ਸੁਫ਼ਨੇ ਕੀ..

ਨੂਰ ਦੱਸਦਾ ਏ ਮੁਖੜੇ ਦਾ,
ਜਿਵੇਂ ਰੱਬ ਦੀ ਦੁਆ ਹੋਵੇਂ..
ਕਦੇ ਤੂੰ ਏਦਾਂ ਵੀ ਲੱਗਦੈਂ,
ਜਿਵੇਂ ਖੁਦ ਹੀ ਖੁਦਾ ਹੋਵੇਂ..
ਸਾਨੂੰ ਬੇਸ਼ਕ ਮਨਜੂਰ ਹੋਊ,
ਤੇਰੇ ਕਦਮਾਂ ਚ ਕੱਖ ਹੋਣਾ..
ਕਾਸ਼ ਅੜਿਆ ਵੇ ਤੂੰ ਕਿੱਧਰੇ,
ਮੇਰੇ ਪਿੰਡ ਦਾ ਕੋਈ ਰਾਹ ਹੋਵੇਂ..

ਖ਼ੈਰ ਮੰਗਾਂ ਵੇ ਸਾਹਾਂ ਦੀ,
ਜਾਂ ਧੜਕਣ ਦੀ ਜਾਂ ਰੀਝਾਂ ਦੀ..
ਵੇ ਡਰਦੀ ਆਂ ਨਾ ਡੁੱਬ ਜਾਵੇ,
ਕਿਤੇ ਬੇੜੀ ਉਮੀਦਾਂ ਦੀ..

ਤੇਰੇ ਰਾਹਾਂ ਦੇ ਬੁੱਤ ਹੋ ਗਏ,
ਕਿਓਂ ਸਾਡੇ ਮਗਰ ਨਹੀਂ ਆਉਂਦਾ..
ਅੱਖਾਂ ਬਿਨ ਝਪਕੇ ਤੱਕਦੀ ਆਂ,
ਵੇ ਦਿਲ ਨੂੰ ਸਬਰ ਨਹੀਂ ਆਉਂਦਾ..

ਸਫ਼ਰ ਮੇਰੇ ਖ਼ਿਆਲਾਂ ਦਾ,
ਤੇਰੀ ਦਹਿਲੀਜ਼ ਤੇ ਮੁੱਕਦਾ ਵੇ..
ਤੇਰੀ ਵੇ ਹੋਣ ਤੋਂ ਪਹਿਲਾਂ,
ਕਿਤੇ ਧੜਕਣ ਨਾ ਰੁਕ ਜਾਵੇ..

ਵੇ ਹੱਥ ਫੜਕੇ ਤੇਰਾ ਤੁਰਨਾ,
ਹਾਲੇ ਹੱਸਣਾ ਵੀ ਬਾਕੀ ਏ..
ਮੁਹੱਬਤ ਹੈ ਪਰ ਕਿੰਨੀ ਹੈ,
ਏਹੇ ਦੱਸਣਾ ਵੀ ਬਾਕੀ ਏ..

ਹਾਲੇ ਤੇਰੀ ਨਾਂ ਦੀ ਮਹਿੰਦੀ ਨੇ,
ਸਾਡੀਆਂ ਤਲੀਆਂ ਨਹੀਂ ਛੋਈਆਂ,
ਤਾਰਿਆਂ ਦੀ ਛਾਂ ਹੇਠ ਹਾਲੇ,
ਬੈਠ ਗੱਲਾਂ ਵੀ ਨਹੀਂ ਹੋਈਆਂ..
ਵੇ ਆਪਣੇ ਕੱਠਿਆਂ ਦੇ ਜੁੜਦੇ,
ਮੈਂ ਕੇਰਾਂ ਨਾਂ ਦੇਖਣੇ ਆ..
ਤੇਰੇ ਪਿੰਡ ਨੱਥੋ-ਹੇੜੀ ਦੇ,
ਵੇ ਜੱਸਿਆ ਰਾਹ ਦੇਖਣੇ ਆ..

Meaning and Essence of the Lyrics

“Mohabbatan Waleya” translates to “O Beloved of Love” and is a heartfelt expression of unrequited love and longing. The lyrics paint a vivid picture of a lover’s restless heart, yearning for a glimpse, a memory, or even a fleeting moment with their beloved. Lines like “ਅੱਖਾਂ ਬਿਨ ਝਪਕੇ ਤੱਕਦੀ ਆਂ, ਵੇ ਦਿਲ ਨੂੰ ਸਬਰ ਨਹੀਂ ਆਉਂਦਾ” (“My eyes gaze without blinking, my heart finds no patience”) capture the intensity of emotions and the pain of separation.

The song speaks of devotion so profound that the lover is willing to sacrifice everything, even their dreams and sleep, for a single moment of connection. The imagery of waiting at the beloved’s doorstep, praying for their well-being, and dreaming of a shared future adds depth to the song’s narrative, making it relatable to anyone who has experienced the ache of love.

Why You Should Listen to Mohabbatan Waleya

  1. Soulful Composition: Navi Bawa’s music and vocals blend seamlessly with Jass Gill’s poetic lyrics, creating an emotional masterpiece.
  2. Relatable Emotions: The song captures universal feelings of love, longing, and hope, resonating with listeners across cultures.
  3. Stunning Visuals: The music video, with its captivating cinematography by Yaadu Brar, enhances the song’s emotional impact.
  4. Cultural Richness: Rooted in Punjabi traditions, the song celebrates the beauty of heartfelt poetry and music.

Where to Listen to Mohabbatan Waleya

You can stream “Mohabbatan Waleya” on popular platforms like Spotify, YouTube, Gaana, and Apple Music. Search for Navi Bawa’s latest release to experience this beautiful track. Don’t forget to check out the official music video for a visual treat that complements the song’s emotional depth.

Conclusion

“Mohabbatan Waleya” by Navi Bawa is more than just a song—it’s a journey into the heart of love and longing. With its poignant lyrics, soulful melody, and captivating visuals, it’s a must-listen for fans of Punjabi music and romantic ballads. Add this track to your playlist, share it with your loved ones, and let the emotions of “Mohabbatan Waleya” sweep you away.

Writer - Preet

Leave a Reply