🎵 Neal Lyrics by Sidhu Moose Wala (Punjabi | Gurmukhi)
Sidhu Moose Wala’s posthumous releases continue to touch hearts, and “Neal” is no exception. This romantic Punjabi track blends deep emotion, signature lyrical style, and the poetic expression that made Sidhu a voice of the generation.
Whether you’re here for the poetic metaphors, powerful one-liners, or simply to feel connected to Moose Wala’s legacy — this one’s for you.
Scroll down to read the full Neal lyrics in Punjabi (Gurmukhi).
In Punjabi
ਕੀ ਪਤਾ ਨਹੀਂ ਤੇਰੇ ਚ ਦੇਖਿਆ
ਰਹਿੰਦੀ ਕਰਦੀ ਤਾਰੀਫ਼ ਤੇਰੀ ਵੇ
ਉਹਨਾ ਰਾਹਾਂ ਵਿਚੋਂ ਫੁੱਲ ਉੱਗਦੇ
ਜਿਥੋਂ ਲੰਘ ਜਾਂਦੀ ਜੀਪ ਤੇਰੀ ਵੇ
ਕੁਝ ਤਾਂ ਤੇਰੇ ਚ ਸੱਜਣਾ
ਕੋਈ ਐਵੇਂ ਤਾਂ ਨੀ ਫੀਲ ਲੈ ਗਿਆ
ਮਾਰੀ ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ‘ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ‘ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ‘ਤੇ ਨੀਲ ਪੈ ਗਿਆ
ਮੁੜ ਮੁੜ ਵਰਾਂ ਤੇਰੇ ਤੇ
ਐਸੀ ਬੱਦਲਾਂ ਦੀ ਘਟਾ ਬਣ ਜਾ
ਤੇਰੇ ਮੋਡੇ ਨਾਲ ਲਟਕੀ ਫਿਰਾਂ
ਤੇ ਤੇਰੀ ਰਫਲ ਦਾ ਪੱਟਾ ਬਣ ਜਾ
ਰੂਹ ਕੱਢ ਲੈ ਗਿਆ ਸੋਹਣਿਆ
ਹੁਣ ਪਿੱਛੇ ਦੱਸ ਕੀ ਰਹਿ ਗਿਆ
ਮਾਰੀ ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ‘ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ‘ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ‘ਤੇ ਨੀਲ ਪੈ ਗਿਆ
ਜਦੋਂ ਕਿਤੇ ਤੂੰ ਮਿਲਾਵੇਂ ਨਜ਼ਰਾਂ
ਹੋ ਜਾਂਦੀ ਆ ਨਿਠਾਲ ਸੋਹਣਿਆ
ਥਾਂਏਂ ਖੜੀ ਬੁਤ ਬਣ ਜਾ
ਹੋ ਜਾਂ ਲਹੂ ਵਾਂਗੂ ਲਾਲ ਸੋਹਣਿਆ
ਜੇ ਫੇਰੇ ਨਜ਼ਰਾਂ ਤਾਂ ਇੰਝ ਲਗਦਾ
ਟੋਟਾ ਦਿਲ ਦਾ ਕੋਈ ਚੀਲ ਲੈ ਗਿਆ
ਮਾਰੀ ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ‘ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ‘ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ‘ਤੇ ਨੀਲ ਪੈ ਗਿਆ
ਓ ਜੱਟੀ ਜਾਂਦੀ ਆ ਟੋਰਾਂਟੋ ਤੜਫੀ
ਤੇ ਤੂੰ ਬੀ-ਟਾਊਨ ਰਹੀ ਜਾਨੈ ਵੇ
ਕਾਹਦਾ ਦਿਲ ਚ ਵਸਾਇਆ ਸਿੱਧੂਆ
ਤੂੰ ਤਾਂ ਜੜ੍ਹਾਂ ਵਿੱਚ ਬਹੀ ਜਾਨੈ ਵੇ
ਤੇਰੇ ਹੱਥੀਂ ਜਾਨ ਮੂਸੇ ਵਾਲਿਆ
ਮੇਰਾ ਤੂੰਹੀਂ ਇਕੋ ਹੀਲ ਰਹਿ ਗਿਆ
ਮਾਰੀ ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ‘ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ‘ਤੇ ਨੀਲ ਪੈ ਗਿਆ
ਸੈਨਤ ਤੂੰ ਐਸੀ ਅੱਖ ਨਾਲ
ਮੇਰੇ ਕਾਲਜੇ ‘ਤੇ ਨੀਲ ਪੈ ਗਿਆ
In Pinglish
Ki pata ni tere ch dekhia
Rehndi kardi tareef teri ve
Ohna rahan vicho phull ugde
Jitho langh jandi jeep teri ve
Kujh ta tere ch sajjna
Koi aiven ta ni feel lai gaya
Maari senat tu aisi akh naal
Mere kaalje ‘te neal pai gaya
Senat tu aisi akh naal
Mere kaalje ‘te neal pai gaya
Senat tu aisi akh naal
Mere kaalje ‘te neal pai gaya
Mud mud varan tere te
Aisi badlan di ghata ban ja
Tere modde naal latki firaan
Te teri rafal da patta ban ja
Rooh kadd lai gaya sohnia
Hun piche dass ki reh gaya
Maari senat tu aisi akh naal
Mere kaalje ‘te neal pai gaya
Senat tu aisi akh naal
Mere kaalje ‘te neal pai gaya
Senat tu aisi akh naal
Mere kaalje ‘te neal pai gaya
Jado kite tu milaven nazran
Ho jandi aa nithaal sohnia
Thaen khadi butt ban ja
Ho ja lahhu wangu laal sohnia
Je phere nazran ta enj lagda
Tota dil da koi cheel lai gaya
Maari senat tu aisi akh naal
Mere kaalje ‘te neal pai gaya
Senat tu aisi akh naal
Mere kaalje ‘te neal pai gaya
Senat tu aisi akh naal
Mere kaalje ‘te neal pai gaya
Oh jatti jandi aa Toronto tardfi
Te tu B-Town rahi jana ve
Kahda dil ch vasaeya Sidhu’a
Tu ta jadhan vich bahi jana ve
Tere hathin jaan Moose Wale’a
Mera tuhin iko heel reh gaya
Maari senat tu aisi akh naal
Mere kaalje ‘te neal pai gaya
Senat tu aisi akh naal
Mere kaalje ‘te neal pai gaya
Senat tu aisi akh naal
Mere kaalje ‘te neal pai gaya
A Timeless Tribute to Love
Sidhu Moosewala’s ‘Neal’ is a heartfelt ode to love’s overwhelming power, blending poetic brilliance with raw emotion. Its vivid imagery, cultural depth, and soulful delivery make it a standout track in his illustrious legacy. Whether you’re captivated by the romantic metaphors or the haunting refrain of a heart bruised by a glance, ‘Neal’ is a song that lingers long after the music fades. For fans and new listeners alike, this track is a testament to Sidhu’s ability to weave universal emotions into Punjabi artistry. Stream ‘Neal’ today and let its lyrics take you on an unforgettable journey of love and longing.