ਇੱਕ ਬੁੱਧੀਜੀਵੀ ਸਾਧਾਰਣ ਗੱਲ ਨੂੰ ਔਖੇ ਸ਼ਬਦਾਂ ਵਿੱਚ ਕਹਿੰਦਾ ਹੈ ਤੇ ਇੱਕ ਕਲਾਕਾਰ ਔਖੀ ਗੱਲ ਨੂੰ ਸਾਧਾਰਣ ਸ਼ਬਦਾਂ ਵਿੱਚ ਕਹਿੰਦਾ ਹੈ ।