ਨਫ਼ਰਤ ਮਾਰ ਮੁਕਾਣੀ ਏ ਤੇ ਚੇਤੇ ਰੱਖਣਾ,
ਸੱਚ ਦਾ ਸ਼ਮਲਾ ਜ਼ੁਲਮ ਦੇ ਅੱਗੇ ਝੁਕ ਨਾ ਜਾਵੇ ।