ਚੰਗਾ ਸ਼ਾਇਰ ਹੋਣਾ ਕਾਫ਼ੀ ਨਹੀਂ ਹੁੰਦਾ,
ਚੰਗਿਆਂ ਹੋਵਣ ਲਈ ਕਿਰਦਾਰ ਜਰੂਰੀ ਏ ।