
ਗ਼ਜ਼ਲ – ਜਾਚ ਮੈਨੂੰ ਆ ਗਈ
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ,ਹੌਲ਼ੀ-ਹੌਲ਼ੀ ਰੋ ਕੇ ਜੀ ਪਰਚਾਣ ਦੀ । ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,ਮੁੱਕ ਗਈ

ਜਾਚ ਮੈਨੂੰ ਆ ਗਈ ਗ਼ਮ ਖਾਣ ਦੀ,ਹੌਲ਼ੀ-ਹੌਲ਼ੀ ਰੋ ਕੇ ਜੀ ਪਰਚਾਣ ਦੀ । ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,ਮੁੱਕ ਗਈ

ਜਦ ਵੀ ਤੇਰਾ ਦੀਦਾਰ ਹੋਵੇਗਾਵੱਲ ਦਿਲ ਦਾ ਬੀਮਾਰ ਹੋਵੇਗਾ ਕਿਸੇ ਵੀ ਜਨਮ ਆ ਕੇ ਵੇਖ ਲਈਂਤੇਰਾ ਹੀ ਇੰਤਜ਼ਾਰ ਹੋਵੇਗਾ ਜਿਥੇ

ਜੇ ਡਾਚੀ ਸਹਿਕਦੀ ਸੱਸੀ ਨੂੰਪੁੰਨੂੰ ਥੀਂ ਮਿਲਾ ਦੇਂਦੀ ।ਤਾਂ ਤੱਤੀ ਮਾਣ ਸੱਸੀ ਦਾ,ਉਹ ਮਿੱਟੀ ਵਿਚ ਰੁਲਾ ਦੇਂਦੀ । ਭਲੀ ਹੋਈ

ਅੱਜ ਇਕ ਚੰਬੇ ਦਾ ਫੁੱਲ ਮੋਇਆਅੱਜ ਇਕ ਚੰਬੇ ਦਾ ਫੁੱਲ ਮੋਇਆਗਲ਼ ਪੌਣਾਂ ਦੇ ਪਾ ਕੇ ਬਾਹੀਂਗੋਰਾ ਚੇਤਰ ਛਮ-ਛਮ ਰੋਇਆਅੱਜ ਇਕ

ਗ਼ਮਾਂ ਦੀ ਰਾਤ ਲੰਮੀ ਏਂ ,ਜਾਂ ਮੇਰੇ ਗੀਤ ਲੰਮੇ ਨੇ ।ਨਾ ਭੈੜੀ ਰਾਤ ਮੁੱਕਦੀ ਏ ,ਨਾ ਮੇਰੇ ਗੀਤ ਮੁੱਕਦੇ ਨੇ

ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆਚੰਨ ਦਾ ਸਾਰਾ ਹੀ ਚਾਨਣ ਰੁੜ੍ਹ ਗਿਆ ਪੀੜ ਪਾ ਕੇ ਝਾਂਜਰਾਂ ਕਿਧਰ ਟੁਰੀਕਿਹੜੇ ਪੱਤਣੀਂ

ਕੀ ਪੁੱਛਦਿਉ ਹਾਲ ਫ਼ਕੀਰਾਂ ਦਾਸਾਡਾ ਨਦੀਓਂ ਵਿਛੜੇ ਨੀਰਾਂ ਦਾਸਾਡਾ ਹੰਝ ਦੀ ਜੂਨੇ ਆਇਆਂ ਦਾਸਾਡਾ ਦਿਲ ਜਲਿਆਂ ਦਿਲਗੀਰਾਂ ਦਾ ! ਇਹ

ਅੱਜ ਕਿਸਮਤ ਮੇਰੇ ਗੀਤਾਂ ਦੀਹੈ ਕਿਸ ਮੰਜ਼ਿਲ ‘ਤੇ ਆਣ ਖੜੀਜਦ ਗੀਤਾਂ ਦੇ ਘਰ ਨ੍ਹੇਰਾ ਹੈਤੇ ਬਾਹਰ ਮੇਰੀ ਧੁੱਪ ਚੜ੍ਹੀ !

ਸ਼ਹਿਰ ਤੇਰੇ ਤਰਕਾਲਾਂ ਢਲੀ਼ਆਂਗਲ਼ ਲੱਗ ਰੋਈਆਂ ਤੇਰੀਆਂ ਗਲ਼ੀਆਂ ਯਾਦਾਂ ਦੇ ਵਿਚ ਮੁੜ-ਮੁੜ ਸੁਲਗਣਮਹਿੰਦੀ ਲਗੀਆਂ ਤੇਰੀਆਂ ਤਲੀ਼ਆਂ ਮੱਥੇ ਦਾ ਦੀਵਾ ਨਾ

ਰੋਜ਼ ਮੈਂ ਤਾਰਾ-ਤਾਰਾ ਗਿਣ ਕੇਰਾਤ ਬਿਤਾਉਂਦਾ ਹਾਂ ।ਰੋਜ਼ ਮੈਂ ਤੇਰੇ ਸਿਰ ਤੋਂ ਸੂਰਜਵਾਰ ਕੇ ਆਉਂਦਾ ਹਾਂ ! ਜਦ ਰੋਹੀਆਂ ਵਿਚ