Free Shipping Available

ਮਿਲਾਂਗੇ ਜ਼ਰੂਰ | Milange Jarur

299.00

ਮਿਲਾਂਗੇ ਜ਼ਰੂਰ

ਕਦੇ ਖਾਬਾਂ ‘ਚ ਕਦੇ ਖਿਆਲਾਂ ’ਚ
ਕਦੇ ਹਾੜ੍ਹ ‘ਚ ਕਦੇ ਸਿਆਲਾਂ ‘ਚ
ਕਦੇ ਹਾਲਾਂ ‘ਚ ਕਦੇ ਬੇਹਾਲਾਂ ‘ਚ
ਕਦੇ ਜਵਾਬਾਂ ‘ਚ ਕਦੇ ਸਵਾਲਾਂ ‘ਚ
ਕਦੇ ਪਾਣੀਆਂ ‘ਚ ਕਦੇ ਤੂਫਾਨਾਂ ’ਚ
ਕਦੇ ਰਾਹਵਾਂ ‘ਚ ਜਾਂ ਸ਼ਮਸ਼ਾਨਾਂ ‘ਚ
ਇੱਕ ਨਾ ਇੱਕ ਦਿਨ ਕਿਸੇ ਆਨੇ ਬਹਾਨੇ

ਮਿਲਾਂਗੇ ਜ਼ਰੂਰ……

‘Milange Jarur’ by Preet Kanwal is a 144-page Punjabi poetry collection that delves into themes of love and human connection. Published in 2022, this hardcover edition offers readers an evocative journey through heartfelt verses, making it a cherished addition to Punjabi literature enthusiasts’ collections.

Categories: ,