ਹਾਂ!! SMG
ਮਾਇਆ ਗਿੱਠਾਂ ਨਾਲ ਜਾਣੀ ਨਹੀਓਂ ਨਾਪੀ
ਜੋ ਮਿੱਤਰਾਂ ਨੇ ਛਾਪੀ
ਜੋ ਮਿੱਤਰਾਂ ਨੇ ਛਾਪੀ
ਮਾਇਆ ਗਿੱਠਾਂ ਨਾਲ ਜਾਣੀ ਨਹੀਓਂ ਨਾਪੀ
ਜੋ ਮਿੱਤਰਾਂ ਨੇ ਛਾਪੀ
ਜੋ ਮਿੱਤਰਾਂ ਨੇ ਛਾਪੀ
ਮਾਇਆ ਗਿੱਠਾਂ ਨਾਲ ਜਾਣੀ ਨਹੀਓਂ ਨਾਪੀ
ਜੋ ਮਿੱਤਰਾਂ ਨੇ ਛਾਪੀ
ਜੋ ਮਿੱਤਰਾਂ ਨੇ ਛਾਪੀ
ਮਾਇਆ ਗਿੱਠਾਂ ਨਾਲ ਜਾਣੀ ਨਹੀਓਂ ਨਾਪੀ
ਜੋ ਮਿੱਤਰਾਂ ਨੇ ਛਾਪੀ
ਜੋ ਮਿੱਤਰਾਂ ਨੇ ਛਾਪੀ
ਮੈਂ ਕਿਆ 4 ਮਿਲੀ ਰਾਈਡਾਂ ਤੇ
2.5 ਮਿਲੀ ਸੰਦਾ ਤੇ
2 ਮਿਲੀ ਦਾਰੂ ਤੇ
ਬਾਕੀ ਬਚੇ ਜੋ ਰੰਨਾ ਤੇ
ਥਾਣਿਆਂ ਦਾ ਸ਼ੌਕ ਰੱਜੇ ਪੁਲਸੀਆ ਲੱਖਾ ‘ਚ
ਮੁੱਦ ਤੋਂ ਵਿਗੜੇ ਜੱਟ ਕਿੱਥੇ ਰਹਿੰਦੇ ਹੱਦਾਂ ‘ਚ
ਲੌਂਡੇ ਫਸੇ ਜੱਬਾਂ ‘ਚ
ਜੱਟ ਫਿਰੇ ਅਨੰਦਾਂ ‘ਚ
9mm ਡੱਬ ‘ਚ ਤੇ ਨੋਟ ਤੁੰਨੇ ਕੰਧਾਂ ‘ਚ
ਪੈਸਿਆ ਦਾ ਨਸ਼ਾ ਬਿੱਲੋ ਐਬ ਖ਼ਰਾ ਐਬਾ ‘ਚ
ਰੂਹ ਖਿੜੀ ਖਿੜੀ ਲੱਗੇ ਨੋਟ ਡਿੱਗੇ ਬੈਂਕਾ ‘ਚ
ਨਸਲਾਂ ਨੇ ਬਾਜ਼ਾਂ ਚੋ
ਥੰਮਦੇ ਨੀ ਤਾਜਾਂ ਤੋਂ
ਕਾਲਾ ਚਿੱਟਾ ਹਰਾ ਪਹੁੰਚੇ ਗੱਭਰੂ ਕੋ ਜਹਾਜਾਂ ਤੋਂ
ਵਹਿਮਾਂ ਆਲੀ ਨਾੜ ਫੜਾ ਕੱਢ ਦਿੱੰਨਾ ਕੰਡੇ ਦੌਰ
ਗੋੱਡਿਆਂ ਤੇ ਲਾਦੂ ਗੱਲ ਚੱਲਦੀ ਖਵਾਜਾ ਤੋਂ
ਗ਼ੈਰਜਾਂ ‘ਚ ਬੱਕੀਆਂ ਲਾਲ ਹਰੀ ਚਿੱਟੀਆਂ
ਸੰਦਾ ਨਾਲ ਪਿਆਰ ਗੂੜ੍ਹਾ ਜੱਟ ਜਮਾਂ ਜਿੱਦੀ ਆ
ਕਦੇ ਬਣੇ ਰੈਪਰ ਇਹ ਖੱਚਾਂ ਦੀ ਕਮੇਟੀ ਆ
ਰੱਜਕੇ ਮੈਂ ਕਈ ਵਾਰੀ ਅੱਕੜਾ ਵੀ ਮਿੱਧੀਆਂ
ਮਾਇਆ ਗਿੱਠਾਂ ਨਾਲ ਜਾਣੀ ਨਹੀਓਂ ਨਾਪੀ
ਜੋ ਮਿੱਤਰਾਂ ਨੇ ਛਾਪੀ
ਮਾਇਆ ਗਿੱਠਾਂ ਨਾਲ ਜਾਣੀ ਨਹੀਓਂ ਨਾਪੀ
ਜੋ ਮਿੱਤਰਾਂ ਨੇ ਛਾਪੀ
ਜੋ ਮਿੱਤਰਾਂ ਨੇ ਛਾਪੀ
ਹੈਲਕੈਟਾਂ ਰੋੜਾਂ ਤੇ
ਲੌਂਡੇ ਹਜੇ ਮੋੜਾਂ ਤੇ
ਦੁਨੀਆ ਸਲਾਮਾ ਕਰੇ ਕਾਇਮ ਰੱਖੇ ਔਰਾ ਜੇ
ਆਪਣੇ ਦਮ ਤੇ ਨਾ ਡਿਪੈਂਡ ਰਹੇ ਹੋਰਾਂ ਤੇ
ਟ੍ਰੈਂਡ ਤੋਰੇ ਭੋਰ ਨੇ ਤੇ ਰੀਸ ਕੀਤੀ ਸ਼ੋਰਾ ਨੇ
ਚੌੜ ਜਯਾਦੀ ਚੰਗੀ ਨੀ ਕੰਮ ਹੋਣਾ ਚਾਹੀਦਾ
ਬੁੱਕਨਾ ਨੀ ਔਖਾ ਹੁੰਦਾ ਦਮ ਹੋਣਾ ਚਾਹੀਦਾ
ਗਰਿੱਲ ਹੈੱਲ ਬੱਡ ਨਾਲ ਰੰਮ ਹੋਣਾ ਚਾਹੀਦਾ
ਬਣਨਾ ਲਿਖਾਰੀ ਦਿਲ-ਏ-ਗ਼ਮ ਹੋਣਾ ਚਾਹੀਦਾ
ਵਰ ਜਾਂਦੀ ਗੋਲੀਆਂ ਥੱਲੇ ਹੋਣ ਟਾਕੀਆਂ
ਰੈਸਲਰ ਮੱਟ ਸਿੱਧੀ ਭੰਨ ਦਿੰਦੇ ਬਾਚੀਆਂ
ਬੇਲਾ ਦੇ ਸ਼ਿਕਾਰੀ ਕਦੇ ਮਿੱਥਦੇ ਨੀ ਮੱਛੀਆਂ
ਕੰਨ ਕਰ ਸੁਣ ਬੀਬਾ ਗੱਲਾਂ ਸਭ ਸੱਚੀਆਂ
ਤਲੀਆਂ ਤੇ ਕਾਲ ਬਹਿੰਦਾ ਮਾਲ ਰੁੱਲੇ ਬੋਝੇ ‘ਚ
ਬੜਾ ਵੱਡਾ ਫ਼ਰਕ ਹੁੰਦਾ ਘੋੜੇ ਅਤੇ ਖੋਤੇ ‘ਚ
ਮੀਸਣੇ ਮੈਂ ਫੜ ਲਾਵਾਂ ਮਿੱਠੀਏ ਮਖੌਟੇ ‘ਚ
ਆਰ ਜਾਂ ਪਾਰ ਕੁੜੇ ਨਾ ਮੰਨਾ ਸਮਝੌਤੇ ‘ਚ
ਮਾਇਆ ਗਿੱਠਾਂ ਨਾਲ ਜਾਣੀ ਨਹੀਓਂ ਨਾਪੀ
ਜੋ ਮਿੱਤਰਾਂ ਨੇ ਛਾਪੀ
ਮਾਇਆ ਗਿੱਠਾਂ ਨਾਲ ਜਾਣੀ ਨਹੀਓਂ ਨਾਪੀ
ਜੋ ਮਿੱਤਰਾਂ ਨੇ ਛਾਪੀ
ਰੰਨਾ ਸੱਜੇ ਖੱਬੇ ਨੀ
ਡੌਨ ਬੈਠੇ ਬੰਬੇ ਨੀ
ਕੌੜੇ ਆਂ ਜੁਬਾਨੋ ਥੋੜੇ ਦਿਲੋਂ ਜਮਾ ਗੰਦੇ ਨੀ
ਮਾਪਿਆਂ ਦਾ ਕਹਿਣਾ ਪੁੱਤ ਜਮਾ ਸਾਦ ਬੰਦੇ ਨੀ
ਜੱਗ ਫੁੱਲ ਵੇਖੇ ਬੱਸ ਵੇਖਦੇ ਕਿਉਂ ਕੰਡੇ ਨੀ
ਜੋਰਾਂ ਤੇ ਕਮਾਈਆਂ ਨੀ ਹੂਰਾ ਕੰਮੇ ਲਾਈਆਂ ਨੀ
ਪੂਰਾ ਚੱਲੇ ਦਬਕਾ ਲੋਕੀ ਭਰੇ ਗਵਾਈਆਂ ਨੀ
ਰੰਨਾ ਦੇ ਵੀ ਮੂੰਹ ਮੋੜੇ ਡਾਰਾਂ ਵੀ ਭਜਾਈਆਂ ਨੀ
ਰੱਜ ਕੇ ਲਾਹਣ ਤੋਂ ਕਦੇ ਕਾਰਾਂ ਮੈਂ ਭਜਾਈਆਂ ਨੀ
ਮਾਲ ਜਮਾ ਖਰਾ ਨੀ ਬੈਠਾ ਗੰਨ ਭਰਾ ਨੀ
ਕਦੇ ਸਿੱਧਾ ਪੇਸ਼ ਹੋਵਾਂ ਕਦੇ ਕੱਟਾ ਫ਼ਰਾਰੀ
ਕਦੇ ਛੁੱਟੀ ਬੀਚਾਂ ਉੱਤੇ ਕਦੇ ਸੈਰ ਪਹਾੜਾਂ ਦੀ
ਪੈਸਾ ਇਕਲੌਤਾ ਨਸ਼ਾ ਕੋਈ ਮੇਰਾ ਸਹਾਰਾ ਨਈ
ਗੱਡੀਆਂ ਦਾ ਘਾਟਾ ਨੀ ਰੋਕਦਾ ਸ਼ਪਾਟਾ ਨੀ
ਬੀਫ਼ਾ ਵਿੱਚ ਵੈਰ ਭਲੇ ਜਿੰਨਾ ਘਰੇ ਆਟਾ ਨੀ
ਮੁੱਦ ਤੋਂ ਨਜ਼ਾਰੇ ਲੁੱਟੇ ਮੇਹਰ ਰਹੀ ਦਾਤਾ ਦੀ
ਕਾਲੀ ਕੈਂਟ ਖਿੜੀ ਰੇਲ ਬੰਨੀ ਜਜ਼ਬਾਤਾ ਦੀ
ਮਾਇਆ ਗਿੱਠਾਂ ਨਾਲ ਜਾਣੀ ਨਹੀਓਂ ਨਾਪੀ
ਜੋ ਮਿੱਤਰਾਂ ਨੇ ਛਾਪੀ
ਜੋ ਮਿੱਤਰਾਂ ਨੇ ਛਾਪੀ
ਮਾਇਆ ਗਿੱਠਾਂ ਨਾਲ ਜਾਣੀ ਨਹੀਓਂ ਨਾਪੀ
ਜੋ ਮਿੱਤਰਾਂ ਨੇ ਛਾਪੀ
ਜੋ ਮਿੱਤਰਾਂ ਨੇ ਛਾਪੀ
Haan!! SMG
Maya gittha nal jani nio naapi
Jo mittra ne chaappi
Jo mittra ne chaappi
Maya gittha nal jani nio naapi
Jo mittra ne chaappi
Jo mittra ne chaappi
Maya gittha nal jani nio naapi
Jo mittra ne chaappi
Jo mittra ne chaappi
Maya gittha nal jani nio naapi
Jo mittra ne chaappi
Jo mittra ne chaappi
Main kya 4 milli rideaa te
2.5 milli sanda te
2 milli daru te
Baki bache jo ranna te
Thaneya da shauk rajje pulsiyee lakkha ch
Mudd to vigade jatt kithe rainde hadda ch
Lounde fase jabba ch
Jatt fire anandaa ch
9mm dabban ch te note tunne kanda ch
Paseya da nasha billo aib khara aibba ch
Rooh kadhi khidi lagge note digge bainka ch
Nasla ne bajja cho
Thammde ni tajjan to
Kala chitta hara pounche gabru ko jajjha to
Vaima aali naad fada kadd dinna kande dour
Goddeya te ladu gall challdi khwajja to
Garagaa ch bakkiya laal hari chittiya
Sandaa naal pyar guda jatt jama jiddi aa
Kaade bane rapper eh khachha committee aa
Rajjke mai kai vari akkdaa v middi aa
Maya gittha nal jani nio naapi
Jo mittra ne chaappi
Maya gittha nal jani nio naapi
Jo mittra ne chaappi
Jo mittra ne chaappi
Helacatta rodea te
Lounde haje moada te
Duniya salamma kare kaim rakhe aura je
Apne dam te na depend raye horande
Trend tore bhor ne te rees kiti shoraa ne
Choudh jyadi changi kamm hona chahida
Bukkna ni oukha hunda dam hona chahida
Grill helbud nal rum hona chahida
Ban na likhari dil-e-gam hona chahida
War jandi goliya thalle hon takkiyaa
Wrestler matt siddi bhann dinde bachhiyaa
Vale’aa de shikari kade mitthde ni machiyaa
Kann kar sun biba galla sab sachiyaa
Taliyaa te kaal bainda maal rulle bojje ch
Bada wadda fark hunda ghode ate khote ch
Meesne mai fadh lava mitthiye makhoutte ch
Aar ya paar kude na manna samajhoutte ch
Maya gittha nal jani nio naapi
Jo mittra ne chaappi
Maya gittha nal jani nio naapi
Jo mittra ne chaappi
Ranna sajje khabbe ni
Don baithe bombey ni
Koude ya jabonno thode dilo jama gama gande ni
Mappeya da kena put jama saad bande ni
Jagg full vekhe bas vikhde kyo kande ni
Jora te kamaiyaa ni hoora kaame laiya ni
Pura challe dabka loki bhare gawaiya ni
Gunna de v muh mode dara v bhajaiyaa ni
Rajj k laan to kade caraa mai bhajaiya ni
Maal jama khara ni baitha gun bhara ni
Kade sidda pesh hova kade katta farari
Kade chutti beachaa utte kade sair phada di
Paisa eklouta nasha koi mera shara nai
Gaddiya da ghatta ni rokda shapatta ni
Beefa vich vair bhale jinna ghre aata ni
Mudd to nazare lutte mehr rahi datta di
Kali kaint khidi rail banni jazbatta di
Maya gittha nal jani nio naapi
Jo mittra ne chaappi
Jo mittra ne chaappi
Maya gittha nal jani nio naapi
Jo mittra ne chaappi
Jo mittra ne chaappi
Explain –
Section 1: Brotherhood & the Illusion of Wealth
Lyrics:
Maya gittha nal jani nio naapi
(Jo mittra ne chaappi)
Translation: “Wealth (Maya) can’t be measured with traditional scales; it’s the fake friends who backstab.”
Meaning: The chorus sets the tone—money is fleeting, but loyalty is priceless. The repetition of mittra ne chaappi (fake friends) criticizes superficial alliances in a materialistic world.
Section 2: Lavish Hustle & Hidden Struggles
Lyrics:
Mai kya 4milli rideaa te / 2.5milli sanda te / 2milli daru te / Baki bache jo ranna te
Translation: “I spend 4 million on cars, 2.5 million on guns, 2 million on alcohol—the rest goes to women.”
Analysis:
- Flex Culture: Flaunting luxury (cars, guns) reflects Punjabi hip-hop’s obsession with status.
- Empty Excess: The line Baki bache jo ranna te hints at emptiness—wealth is spent recklessly, leaving little substance.
Lyrics:
Thaneya da shab rajje pulsiyee lakkha ch / Mudd to vigade jatt kithe rainde hadda ch
Translation: “Cops lurk in the shadows; where does the rebellious Jatt hide his secrets?”
Theme: Constant tension between authority and street life.
Section 3: Street Power & Survival
Lyrics:
Lounde fase jabba ch / Jatt fire anandaa ch / 9mm dabban ch te note tunne kanda ch
Translation: “Youngsters get trapped in police cases / The Jatt enjoys firing bullets / 9mm in the pocket, cash stacked in bundles.”
Meaning:
- Crime & Power: Guns and money symbolize control in a lawless environment.
- Dual Identity: The Jatt (a proud Punjabi archetype) embraces violence as a means of survival.
Lyrics:
Paseya da nasha billo aib khara aibba ch / Rooh kadhi khidi lagge note digge bainka ch
Translation: “The addiction to power is real / The soul feels restless when money is buried in banks.”
Theme: Critique of greed—money can’t buy inner peace.
Section 4: Resilience & Self-Reliance
Lyrics:
Nasla ne bajja cho / Thammde ni tajjan to / Kala chitta hara pounche gabru ko jajjha to
Translation: “The youth rise from ashes / They stand unshaken by challenges / They battle moral dilemmas (black vs. white).”
Analysis:
- Phoenix Metaphor: Rising from struggles symbolizes Punjabi resilience.
- Moral Conflict: Kala chitta (black and white) reflects ethical gray areas in street life.
Lyrics:
Vaima aali naad fada kadd dinna kande dour / Goddeya te ladu gall challdi khwajja to
Translation: “Those with vision escape tough times / Real players move ahead, leaving petty talk behind.”
Theme: Focus and ambition separate winners from gossipers.
Section 5: Authenticity vs. Fake Alliances
Lyrics:
Taliyaa te kaal bainda maal rulle bojje ch / Bada wadda fark hunda ghode ate khote ch
Translation: “Black money moves in shady deals / There’s a huge difference between real ones and frauds.”
Meaning:
- Fraud Alert: Critiques corruption and fake personas.
- Loyalty Test: Ghode ate khote (real vs. fake) stresses the value of genuine bonds.
Lyrics:
Meesne mai fadh lava mitthiye makhoutte ch / Aar ya paar kude na manna samajhoutte ch
Translation: “I’ll expose deceivers hiding behind masks / It’s all or nothing—no compromises.”
Theme: Rejecting half-hearted relationships and demanding loyalty.
Section 6: Social Critique & Escapism
Lyrics:
Choudh jyadi changi kamm hona chahida / Bukkna ni oukha hunda dam hona chahida
Translation: “Too much talk isn’t good—action is needed / Roaring isn’t easy—you need courage.”
Analysis:
- Action Over Words: Criticizes empty boasts prevalent in hip-hop.
- Inner Strength: True power comes from grit, not loudness.
Lyrics:
Grill helbud nal rum hona chahida / Ban na likhari dil-e-gam hona chahida
Translation: “A grill (flashy jewelry) needs rum (substance) / Don’t become a poet if your heart carries pain.”
Theme: Materialism is hollow without emotional depth.
Section 7: Final Reflections on Fame & Vice
Lyrics:
Maal jama khara ni baitha gun bhara ni / Kade sidda pesh hova kade katta farari
Translation: “Wealth is real, so are loaded guns / Sometimes we’re upfront, sometimes fugitives.”
Meaning:
- Duality of Success: Legitimacy and crime coexist in the hustle.
- Moral Ambiguity: Survival often blurs right and wrong.
Lyrics:
Paisa eklouta nasha koi mera shara nai / Gaddiya da ghatta ni rokda shapatta ni
Translation: “Money is my only addiction / Cars come and go nobody stops them.”
Theme: Material obsessions are temporary; only the grind lasts.
Conclusion: The Price of “C.R.E.A.M”
The song’s title, C.R.E.A.M (Cash Rules Everything Around Me), borrowed from Wu-Tang Clan, gets a Punjabi twist. Baggh-E, Farmaan, and BIG KAY SMG use gritty storytelling to critique materialism while celebrating brotherhood and resilience. The track isn’t just about flexing wealth—it’s a survival guide for navigating betrayal, police, and moral decay in a world where money reigns but loyalty is the real currency.
For fans, this anthem is a raw reminder: in the pursuit of “cream,” never lose your roots or your crew.