Introduction
Karan Aujla, a renowned Punjabi artist, has released his latest track, “At Peace,” and it’s already making waves. This song captures the essence of finding peace within oneself and embracing a higher power’s blessings. Known for his impactful lyrics and smooth flow, Aujla presents a track that balances inner peace with his unique self-expression. In this post, we’ll delve deeper into the lyrics and their meaning, while sharing the full lyrics for “At Peace.”
Full Lyrics of “At Peace” by Karan Aujla
“At Peace”
Aha
Aujla, Ikky
D-D-Daytrip took it to ten, hey
Yeah, aha
Aujla, aha
Yeah
ਪੱਕੀ ਆ ਜੁਬਾਨ, ਜੀਭ ਕਰੇ ਨਾ ਸਲਿੱਪ
ਕੁੜਤਾ ਐ ਕਾਲਾ, ਬੀਬਾ ਯਾਰਾਂ ਦੀ ਡ੍ਰਿਪ
Yat (boat) ਤੇ ਮਾਲ ਫੀਜੀ ਚੱਲੀ ਸਿਪ-ਸਿਪ
ਸਾਲਾ ਕਵਾਰਟਰ ਮਿਲੀ ਚ ਪਿਆ ਯੂਰਪ ਟ੍ਰਿਪ
ਫਿਰ ਧੜ ਕਾਹਦੀ ਏ
ਥੱਲੇ ਹੋ ਗਈ ਮੁੱਛ ਜੇ ਨੀ
ਸਾਡਾ ਰੱਬ ਰਾਜੀ ਰਹੇ
ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ
ਅਸੀਂ ਨਹੀਓਂ ਕਿਸੇ ਨਾਲ ਨੰਬਰ ਬਟਾਉਣੇ
ਬੀਬਾ ਅਸੀਂ ਨਹੀਓਂ ਕਿਸੇ ਮੁਹਰੇ ਨੰਬਰ ਬਨਾਉਣੇ (Nah)
ਹੱਥ ਨਾ ਛੱਡੇ ਨੀ ਬਸ ਨੀਲੀ ਛੱਤ ਆਲਾ
ਮੈਂ ਕਿਹਾ ਰੱਬ ਨੂੰ ਮਨਾਉਣਾ ਅਸੀਂ ਬੰਦੇ ਨੀ ਮਨਾਉਣੇ
ਮਚਦੇ ਮਚਾਉਣਾ ਦਿੰਦਾ ਸਿੰਗਲ ਨੀ F (F)
ਓਹਦੀ ਰਜਾ ਬਿਨਾ ਹੈ ਨੀ ਸਿੰਗਲ BREATH (Aha)
ਕਰਨਾ ਨੀ ਕਾਰਾ ਰੱਖੇ ਯਾਰ ਮੈਕਸੀਕੋ ਆਲੇ
ਰੋਟੀਆਂ ਖਵਾਉਂਦਾ ਬਾਈ ਨੀ ਇਟਾਲੀਅਨ ਸ਼ੈਫ
ਹੱਥ ਓਹਦਾ ਸਿਰ ਤੇ
ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ
ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ
ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ (ਸਾਡਾ ਰੱਬ ਰਾਜੀ ਰਹੇ )
ਮਿੱਤਰਾਂ ਨੇ ਪਾਈ ਜਿਹੜੀ ਖੁੱਤੀ ਸੁਣ ਬੋਲੇ
ਬੀਬਾ ਵੈਰੀ ਮੇਰੀ ਨੋਕ ਮੇਰੀ ਜੁੱਤੀ ਸੁਣ ਬੋਲੇ
ਜੱਟ ਦੇ ਅਸੂਲਾਂ ਚ ਨੀ ਦੋਵੇਂ ਪਾਸੇ ਚੱਲਣ
ਤਾਹਿਓਂ ਚਾਰੇ ਪਾਸੇ ਔਜਲੇ ਦੀ ਤੂਤੀ ਸੁਣ ਬੋਲੇ
ਨਾਮ ਬੋਲੇ ਪੀਕ ਤੇ ਨੀ ਸੁਣ ਲਾ ਕੇ ਕੰਨ
ਚੰਨ ਜਿਹਾ ਗੱਬਰੂ ਚੜਾਉਂਦਾ ਫਿਰੇ ਚੰਨ (Aha)
ਯਾਰ ਨਾਲ ਤੁਰਦੇ ਆ ਚੜ੍ਹੇ ਜਿਵੇਂ ਜੰਨ
ਮੈਂ ਕਿਹਾ ਆਰ ਐਮ ਗੁੱਟ ਤੇ ਆ ਥਰਟੀ ਜ਼ੀਰੋ ਵੰਨ
ਓਹ ਸਿੱਟਦਾ ਗੱਫੇ
ਜਿਹੜਾ ਬੁੱਚ ਜਾਏ ਬੁੱਚ ਜੇ ਨੀ
ਸਾਡਾ ਰੱਬ ਰਾਜੀ ਰਹੇ
ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ
ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ (ਸਾਡਾ ਰੱਬ ਰਾਜੀ ਰਹੇ )
ਲੱਗਦੇ ਤਾਂ ਓਹ ਨੇ ਜਿਹਤੇ ਸ਼ੱਕ ਵੀ ਨੀ ਪੈਂਦਾ
ਬੀਬਾ ਵੈਰੀ ਦਾ ਫਰਕ ਸਾਨੂੰ ਕੱਖ ਵੀ ਨੀ ਪੈਂਦਾ
ਬੱਗੇ ਦੇ ਮੁੰਡੇ ਦੀ ਸਾਲੇ ਕਰਦੇ ਨੇ ਰੀਸ
ਨੀ ਮੈਂ ਓਥੋਂ ਕੱਢਾ ਨੋਟ ਜਿੱਥੇ ਹੱਥ ਵੀ ਨੀ ਪੈਂਦਾ
ਬਚਕੇ ਰਕਾਨੇ ਸੁੱਤੇ ਸ਼ੇਰ ਨਾ ਜਗਾ ਦੀ
ਜੰਮਿਆਂ ਨੀ ਕੋਈ ਨੇੜੇ ਤੇੜੇ ਤਾਂ ਦਿਖਾ ਦੀ
ਮੋਡੇ ਨਾਲ ਮਿੱਤਰਾਂ ਦੀ ਖਹਿਣ ਗੇ ਕਿਥੋਂ ਨੀ ਸਾਨੂੰ
ਹੱਥ ਵੀ ਜੇ ਲੱਗੇ ਸਾਡਾ ਨਾਮ ਬਦਲਾ ਦੀ
ਫਿਰ ਧੜ ਲਾਹ ਦੀਂ ਹਾਏ
ਬਾਲ ਵੀ ਜੱਟ ਦਾ ਮੁੱਛ ਜੇ ਨੀ
ਸਾਡਾ ਰੱਬ ਰਾਜੀ ਰਹੇ
ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ
ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ
ਬਾਕੀ ਦੁਨੀਆ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰਹੇ
ਬਾਕੀ ਦੁਨੀਆ ਰੁੱਸ ਜੇ ਨੀ
D-D-Daytrip took it to ten, hey
Aha, Aujla
Aha, man like Ikky
Aha
Meaning of “At Peace” by Karan Aujla
The core message of “At Peace” is clear and powerful: “As long as our God is pleased, the rest of the world can be upset.” The line “ਸਾਡਾ ਰੱਬ ਰਾਜੀ ਰਹੇ, ਬਾਕੀ ਦੁਨੀਆ ਰੁੱਸ ਜੇ ਨੀ” emphasizes that internal peace and spiritual satisfaction are far more important than external approval or judgment. Aujla suggests that we should live according to our values, remain at peace with ourselves, and trust that the universe will align as it should. Even if the world around us is chaotic or people disapprove, finding peace with a higher power is enough.
In his song, Aujla reveals how achieving inner peace doesn’t mean avoiding challenges, but rather having the strength to endure them with the assurance that divine blessings are the ultimate measure of success. It’s a statement of faith, resilience, and the belief that everything else is secondary to being aligned with God’s will.
Conclusion
Karan Aujla’s “At Peace” delivers a profound message of finding peace within ourselves and aligning with a higher power, irrespective of external factors. The song teaches us that our true success and peace come from within, not from the approval or disapproval of the world around us. “At Peace” isn’t just a song; it’s a life lesson wrapped in Aujla’s unique style and lyrical brilliance.