ਦੀਵਾ ਇੱਕ ਜਗਦਾ ਪਿਆ ਏ
ਦੀਵਾ ਇੱਕ ਜਗਦਾ ਪਿਆ ਏ ਵਰ੍ਹਿਆਂ ਦੀ ਵਾਦੀ ਵਿਚਘੋਰ ਚੁਪ ਚਾਨ ਹੈਉਂਝੇ ਦੀ ਉਂਝੇ ਮੈਨੂੰਤੇਰੀ ਪਹਿਚਾਨ ਹੈਮੂੰਹ ਤੇਰਾ ਮਘਦਾ ਪਿਆ

ਦੀਵਾ ਇੱਕ ਜਗਦਾ ਪਿਆ ਏ ਵਰ੍ਹਿਆਂ ਦੀ ਵਾਦੀ ਵਿਚਘੋਰ ਚੁਪ ਚਾਨ ਹੈਉਂਝੇ ਦੀ ਉਂਝੇ ਮੈਨੂੰਤੇਰੀ ਪਹਿਚਾਨ ਹੈਮੂੰਹ ਤੇਰਾ ਮਘਦਾ ਪਿਆ

ਤੇਰਾ ਇਸ਼ਕ, ਸੰਸਕਾਰਾਂ ਦਾਮੁਹਤਾਜ ਬਣ ਕੇ ਰਹਿ ਗਿਆ! ਸੰਸਕਾਰਾਂ ਦੀ ਧੂੜ ਬੜੀ ਗਾੜ੍ਹੀ ਜਹੀ ਹੁੰਦੀ ਏਮੈ ਹੋਰ ਕੁਝ ਨਹੀਂ ਆਖਦੀਧੂੜ

ਕੌਲਾਂ ਭਰੀ ਸਵੇਰ ਹੈ ਮੇਰੀਰਾਤ ਮੇਰੀ ਇਕਰਾਰਾਂ ਵਾਲੀ,ਮੈ ਹਾਂ, ਵਾਜ ਮੇਰੀ ਧਰਤੀ ਦੀਇਹ ਧਰਤੀ ਦੀ ਬਾਤ ।ਮੇਰੀ-ਇਕਰਾਰਾਂ ਵਾਲੀ ਰਾਤ ।

ਮੈਂ ਤੈਨੂੰ ਫੇਰ ਮਿਲਾਂਗੀਕਿੱਥੇ ? ਕਿਸ ਤਰਾਂ ? ਪਤਾ ਨਹੀਂਸ਼ਾਇਦ ਤੇਰੇ ਤਖ਼ਈਅਲ ਦੀ ਚਿਣਗ ਬਣਕੇਤੇਰੀ ਕੈਨਵਸ ਤੇ ਉਤਰਾਂਗੀਜਾਂ ਖੌਰੇ ਤੇਰੀ