ਤੈਨੂੰ ਦੱਸ ਦਿੰਦਾ ਕਿ ਮੁਹੱਬਤ ਐ
ਜੇ ਤੇਰੇ ਏਨੇ ਉੱਚੇ ਯਾਰ ਨਾ ਹੁੰਦੇ, ਤੇ ਖੁਆਬ, ਸਮੁੰਦਰੋਂ ਪਾਰ ਨਾ ਹੁੰਦੇ, ਤੇ ਕਿਸਮਤ ਦੇ ਮਾਰੇ ਯਾਰ ਨਾ ਹੁੰਦੇ,
ਜੇ ਤੇਰੇ ਏਨੇ ਉੱਚੇ ਯਾਰ ਨਾ ਹੁੰਦੇ, ਤੇ ਖੁਆਬ, ਸਮੁੰਦਰੋਂ ਪਾਰ ਨਾ ਹੁੰਦੇ, ਤੇ ਕਿਸਮਤ ਦੇ ਮਾਰੇ ਯਾਰ ਨਾ ਹੁੰਦੇ,
ਮੇਰੇ ਕੋਲ ਇੱਕ ਚਿਹਰਾ ਹੈਨੀ.. ਤੇ ਦਿਲ ਤੇਰੇ ਨਾਉਂ ਮੇਰਾ ਹੈਨੀ.. ਤੇਰੇ ਕੋਲੇ, ਦਿਲ ਕੀਹਦਾ ਕੀਹਦਾ, ਮੇਰੇ ਕੋਲ, ਤਾਂ ਮੇਰਾ
ਤੇਰੇ ਨੇੜੇ ਰਹਿਣ ਦੀ ਕੋਸ਼ਿਸ਼ ਐ, ਤੇ ਤੇਰੇ ਦੂਰ ਜਾਣ ਦਾ ਡਰ ਐ.. ਤੂੰ ਦਿਲਦਾਰ ਵੀ ਐਂ, ਤੇਰੇ ਮਹਿਲ ਵੀ
ਆਨੇ – ਬਹਾਨੇ, ਤੇਰਾ ਹਾਲ ਪੁੱਛਣ ਦਾ ਮੌਕਾ ਮਿਲਜੇ, ਆਨੇ – ਬਹਾਨੇ, ਤੇਰਾ ਦੀਦਾਰ ਥੋੜਾ ਜਾ ਸੌਖਾ ਮਿਲਜੇ, ਆਨੇ –