ਵੈਸੇ ਤਾਂ ਮੈਂ ਖੁਦ ਨੂੰ,
ਤੇਰੇ ਲਾਇਕ ਨਹੀਂ ਮੰਨਦਾ,
ਕਿਉਂਕਿ ਚਾਹ ਕੇ ਵੀ ਮੈਂ,
ਤੇਰੇ ਉੱਤੇ ਬੋਝ ਨਹੀਂ ਬਣ ਸਕਦਾ.. ।
ਦੁੱਖ ਐ,
ਕਿ ਤੇਰੇ ਨਾਲ ਬਹਿ ਕੇ,
ਚਾਹ ਪੀਣ ਦਾ ਸਬੱਬ,
ਹਰ ਰੋਜ ਨਹੀਂ ਬਣ ਸਕਦਾ..
ਸੁਣ,
ਖੁਸ਼ ਰੱਖੂੰਗਾ ਤੈਨੂੰ,
ਦੱਸ ਕੀ ਮੈਂ ਤੇਰੀ ਜ਼ਿੰਦਗੀ ਦਾ,
ਇਮਰੋਜ਼ ਨਹੀਂ ਬਣ ਸਕਦਾ ??
ਵੈਸੇ ਤਾਂ ਮੈਂ ਖੁਦ ਨੂੰ,
ਤੇਰੇ ਲਾਇਕ ਨਹੀਂ ਮੰਨਦਾ,
ਕਿਉਂਕਿ ਚਾਹ ਕੇ ਵੀ ਮੈਂ,
ਤੇਰੇ ਉੱਤੇ ਬੋਝ ਨਹੀਂ ਬਣ ਸਕਦਾ.. ।
ਦੁੱਖ ਐ,
ਕਿ ਤੇਰੇ ਨਾਲ ਬਹਿ ਕੇ,
ਚਾਹ ਪੀਣ ਦਾ ਸਬੱਬ,
ਹਰ ਰੋਜ ਨਹੀਂ ਬਣ ਸਕਦਾ..
ਸੁਣ,
ਖੁਸ਼ ਰੱਖੂੰਗਾ ਤੈਨੂੰ,
ਦੱਸ ਕੀ ਮੈਂ ਤੇਰੀ ਜ਼ਿੰਦਗੀ ਦਾ,
ਇਮਰੋਜ਼ ਨਹੀਂ ਬਣ ਸਕਦਾ ??
2 thoughts on “ਇਮਰੋਜ਼”