ਤੇਰੀ ਮੇਰੇ ਤੇ, ਲੱਖਾਂ ਤੇ ਅੱਖ ਮੇਰੀ ਟਿਕੀ..
ਦੇਖੇ ਜੱਟ ਨੂੰ ਕਦੋਂ ਦਾ ਮੈਨੂੰ ਅੱਜ ਦਿਖੀ.. ।

ਸੰਦ ਚੰਡ ਕੇ ਰੱਖੀ ਦੇ ਕਾਹਲੇ ਪਾੜਨ ਨੂੰ ਵੱਖੀ..
ਜੱਟ ਉਨ੍ਹਾਂ ਚੋਂ ਨੀ ਜਿੰਨਾ ਨੂੰ ਨੀ ਪਚਦੀ ਤਰੱਕੀ..।

ਕਰਕੇ ਤਰੱਕੀ STRUGGLE ਨੀ ਦੱਸੀ,
ਲੜਕੇ ਲੇਖਾਂ ਨਾਲ ਹੋਇਆ ਗੱਭਰੂ ਤਿਆਰ ਐ ।

ਭਾਸ਼ਾ ਪਿਆਰ ਦੀ ਭੁੱਲੀ ਤੇ ਯਾਦ ਰਕਮਾਂ ਦੀ ਹੋਈ..
ਸਾਡੀ ਪਾਪੀਆਂ ਦੀ ਹੋਣੀ ਜਾ ਕੇ ਨਰਕਾਂ ਚ ਢੋਈ.. ।

OLD ਸਕੂਲ ਜਿਉਣ ਦਾ ਤਰੀਕਾ ਬੱਲੀਏ..
OLD ਸਕੂਲ ਕਾਲੀ ਰੇਂਜ ਮਾਰੇ ਛਿੱਕਾਂ ਬੱਲੀਏ..

ਪੇਚਾ ਮੇਰੇ ਨਾਲ ਪਾਉਂਦੇ ਆ, ਤੇਰੇ ਸ਼ਹਿਰ ਬੜੇ ਲੌਂਡੇ..
ਓਨਾ ਥੁੱਕਦਾ ਮੈਂ, ਜਿੰਨਾ ਕੁ ਇਹ ਲਿਖ ਕੇ ਆ ਗਾਉਂਦੇ ।

ਤੇਰੇ ਲੰਬੇ ਬੜੇ FUTURE ਪਲੈਨ ਬੱਲੀਏ,
ਅਸੀਂ ਅੱਜ ਚ ਜਿਉਣ ਵਾਲੇ ਬੰਦੇ..
ਤੇਰੀ ਪੋਲੀ ਆ SKIN ਪਸ਼ਮੀਨਾ ਨਾਲ ਦੀ,
ਤੇ ਅਸੀਂ ਟਿੱਬਿਆਂ ਦੇ ਭੱਖੜੇ ਦੇ ਕੰਡੇ.. ।

ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ!

ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ, ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ..✌️

ਵਕਤ ਨਾਲੋਂ ਪਹਿਲਾ ਬੋਲੇ ਗਏ ਸ਼ਬਦ ਅਤੇ ਮੌਸਮ ਤੋਂ ਪਹਿਲਾਂ ਤੋੜੇ ਗਏ ਫ਼ਲ ਬੇਅਰਥ ਜਾਂਦੇ ਨੇ ।

ਤੈਥੋਂ ਸੁਣਿਆ ਨੀ ਜਾਣਾ ਕਿੱਦਾਂ ਛਾਪਦਾ ਮੈਂ ਮਾਇਆ..
ਕੋਈ ਸੋਚਦਾ ਨੀ ਜੋ ਵੀ ਖ਼ਾਨੇ ਜੱਟ ਦੇ ਚ ਆਇਆ.. ।

ਗੱਲਾਂ ਗੁੱਝੀਆਂ ਨਾਲ ਰੈਪਾਂ ਚ ਸੁਨੇਹੇ ਬੜੇ ਘੱਲੇ..
ਕੜ੍ਹਾ ਲੋਹੇ ਦਾ ਆ ਜਿੱਦਣ ਦੇ ਟੁੱਟੇ ਸਾਡੇ ਛੱਲੇ.. ।

ਨੀ ਮੇਰੀ ਲਿਖਤ, ਸਿਫਤ ਦੀ ਨੀ ਭੁੱਖੀ..
ਰੱਖਾਂ ਦਿਲ ਚ ਨਾ ਕੋਹੜ, ਭਾਵੇਂ ਬੋਲ ਬਾਣੀ ਰੁੱਖੀ..

NATURE ਦਾ ਬੰਦਾ ਮੈਂ ਅਜੀਬ ਬੱਲੀਏ..
ਦਮ ਆਪਣੇ ਤੇ ਕੀਤਾ, ਜੋ ACHIEVE ਬੱਲੀਏ ।

ਨੀ ਮੈਂ ਦਿਲ ਤੁੜਵਾ ਕੇ ਹੁਣ ਬਣਿਆ ਕਠੋਰ..
ਮੈਂ ਇੱਕ ਦਾ ਨੀ ਰਹਿਣਾ ਜਾ ਕੇ ਲੱਭਲਾ ਕੋਈ ਹੋਰ..।

ਜਾ ਟੈਮ ਨਾਲ ਆਲ੍ਹਣੇ ਨੂੰ ਮੁੜ ਘੁੱਗੀਏ,
ਉੱਡਿਆ ਸ਼ਿਕਾਰ ਉੱਤੇ ਬਾਜ ਫਿਰਦਾ.. ।

ਹਿੱਕ ਤਣ ਕੇ ਰਹੀਦਾ,
ਬਣ ਠਣ ਕੇ ਰਹੀਦਾ,
ਹੋਣ ਅੱਲੜ੍ਹਾਂ ਫ੍ਰੀਜ਼ ਟੌਰ ਮਿੱਤਰਾਂ ਦੀ ਦੇਖ ਕੇ ।

ਜਿਥੇ ਭਿੜੀ ਦਾ ਹਿੱਕ ਜ਼ੋਰ ਨਾਲ ਭਿੜਾਂ ਗੋਰੀਏ,
ਐਵੇਂ ਬੜਕਾਂ ਨੀ ਮਾਰੀਆਂ ਬੇਗਾਨੀ ਚੱਕ ਚ..।

ਮਰੂ ਮਰੂ ਕਰਦੇ ਜੋ ਬੰਦੇ ਹੋਣੇ ਹੋਰ ਐ
ਨੀ ਆਪਣਾ ਜਿਉਣ ਦਾ ਤਰੀਕਾ ਬਿੱਲੋ ਹੋਰ ਐ..

ਟੇਡੀ ਵੱਟਾਂ ਵਾਲੀ ਪੱਗ ਤੇ ਅਸੂਲ OLD ਸਕੂਲ
ਰੋਹਬ ਮੁੱਛ ਦਾ ਤੇ ਡੱਬ ਲੱਗਾ ਟੂਲ OLD ਸਕੂਲ

ਅਸੂਲਾਂ ਦੀ ਜਿੰਦਗੀ ਜਿਉਣੇ ਆਂ ਮਿੱਤਰਾ ਤਗੜਾ ਜਾਂ ਮਾੜਾ ਦੇਖ ਕਦੇ 💪 ਬਦਲੇ ਨੀ

ਨਾਲ ਸਭਨਾਂ ਤੁਰੇ ਅਸੀਂ ਕੱਲੇ ਨੀ ਬਣੇ ਧੰਨਵਾਦ ਮਾਲਕਾਂ ਅਸੀਂ ਦੱਲੇ ਨੀ ਬਣੇ 🦅

ਮੁੰਡਾ ਦਿਨੋਂ ਦਿਨੀ ਹੋਈ Expensive ਜਾਂਦਾ,
ਤੇਰੇ Dad ਦੀ ਕਮਾਈ ਜਿੰਨਾ ਟੈਕਸ ਜਾਂਦਾ.. ।

ਤੇਰੇ ਸ਼ਹਿਰ ਲਹਿਰ ਵੈਰ ਅੱਠੇ ਪਹਿਰ ਜੱਟ ਕੱਢੇ..
ਫਾਇਦਾ ਦੇਖ ਕੇ ਕਿਸੇ ਦੇ ਅੱਗੇ ਪੱਲੇ ਨਹੀਓਂ ਅੱਡੇ.. ।

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿਤੇ ਸਮਝ ਚ ਨਈ ਆਉਂਦੇ✍🏻

ਚਿਹਰੇ ਦੀ ਮੁਸਕਾਨ ਬਣਾ ਕੇ ਰੱਖਿਆ ਕਰ, ਜ਼ਿੰਦਗੀ ‘ਚ ਚੰਗੇ-ਮਾੜੇ ਦਿਨ ਆਉਂਦੇ-ਜਾਦੇਂ ਰਹਿੰਦੇ ਨੇ…

ਖਿੱਚ ਹੋਣਾ ਨੀ ਧਿਆਨ ਮੇਰਾ ਭੇਜ ਕੇ ਸਨੈਪ..
ਬੀਬਾ ਜੱਟ ਦਾ ਟਿਕਾਣਾ ਕੋਈ ਦੱਸਦਾ ਨੀ ਮੈਪ ।

ਕਿਸੇ ਦੇ ਸਹਾਰੇ ਨਹੀਂ ਚੱਲਣਾ ਆਉਂਦਾ ਮੈਂਨੂੰ, ਮੈਂ ਆਪਣਾ ਰਸਤਾਂ ਆਪ ਚੁਣਦਾ ਹਾਂ ।

ਕੱਲਾ ਤੁਰਿਆ ਕੱਲੇ ਨੇ ਰਾਹ ਵੱਖਰੇ ਬਣਾਏ..
ਮੇਰੀ ਵੇਖ ਕੇ ਤਰੱਕੀ ਫਿਰਦੇ ਨੇ ਘਬਰਾਏ..

ਚਰਚੇ ਚ ਨਾਮ ਜਿਵੇਂ ਐ ਟਰੈਂਡ ਨੀ।